Punjabi Love Shayari 2023

Punjabi Love Shayari 2023 | ਸਾਡੇ ਬਲੌਗ ਤੇ ਆਉਣ ਲਈ ਤੁਹਾਡਾ ਧੰਨਵਾਦ। ਤੁਹਾਡੇ ਲਈ, ਮੈਂ ਪੰਜਾਬੀ ਵਿੱਚ Love Shayari ਦਾ ਇੱਕ ਵਿਲੱਖਣ ਸੰਗ੍ਰਹਿ ਰੱਖਿਆ ਹੈ। ਇਹ ਬਲੌਗ Punjabi Love Shayari ਦੀ ਖੋਜ ਕਰਨ ਵਾਲੇ ਹਰ ਕਿਸੇ ਲਈ ਪੜ੍ਹਨਾ ਲਾਜ਼ਮੀ ਹੈ। ਤੁਸੀਂ ਪੰਜਾਬੀ ਰੋਮਾਂਟਿਕ ਲਵ ਸ਼ਾਇਰੀ ਨੂੰ ਜਲਦੀ ਕਾਪੀ ਅਤੇ ਡਾਊਨਲੋਡ ਕਰ ਸਕਦੇ ਹੋ ਜੋ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ ਕਿਉਂਕਿ ਉਹ ਸਾਰੀਆਂ ਤਸਵੀਰਾਂ ਅਤੇ ਗ੍ਰਾਫਿਕਸ ਨਾਲ ਬਣਾਈਆਂ ਗਈਆਂ ਸਨ। ਤੁਸੀਂ ਆਪਣੀ ਪਿਆਰੀ ਪ੍ਰੇਮਿਕਾ ਨੂੰ ਇਹ ਤਸਵੀਰਾਂ ਭੇਜ ਸਕਦੇ ਹੋ।

ਇਸ ਪੋਸਟ (Punjabi Love Shayari 2 Lines) ਵਿੱਚ, ਤੁਹਾਨੂੰ ਪੰਜਾਬੀ ਵਿੱਚ ਸ਼ਾਇਰੀ ਦੀਆਂ ਕਈ ਕਿਸਮਾਂ ਮਿਲਣਗੀਆਂ ਜਿਵੇਂ ਕਿ ਪੰਜਾਬੀ ਲਵ ਸ਼ਾਇਰੀ 2 ਲਾਈਨਾਂ (Punjabi Love Shayari 2 Lines), ਗਰਲਫ੍ਰੈਂਡ ਲਈ ਪੰਜਾਬੀ ਲਵ ਸ਼ਾਇਰੀ (Punjabi Love Shayari for Girlfriend), ਪੰਜਾਬੀ ਲਵ ਸ਼ਾਇਰੀ (Punjabi Love Shayari), ਪੰਜਾਬੀ ਲਵ ਫੀਲਿੰਗ ਸ਼ਾਇਰੀ (Punjabi Love Feeling Shayari) ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ। Punjabi Love Shayari, ਪੰਜਾਬੀ ਲਵ ਫੀਲਿੰਗ, ਪੰਜਾਬੀ ਰੋਮਾਂਟਿਕ ਸਟੇਟਸ, Romantic Status Shayari in Punjabi 2023, Romantic Status in Punjabi for Whatsapp & Facebook 2023।

Punjabi Love Shayari 2 Lines, Shayari In Punjabi, ਪੰਜਾਬੀ ਰੋਮਾਂਟਿਕ ਸਟੇਟਸ for Husband, Punjabi Love Shayari Copy Paste, ਜਿੰਦਗੀ ਬਹੁਤ ਸੋਹਣੀ ਹੈ ਬਸ ਇੱਕ ਤੇਰੇ ਨਾਲ, Punjabi Shayari Sad, Punjabi Shayari Attitude, ਤੇਰੇ ਤੋਂ ਵੱਖ ਹੋ ਕੇ ਪੰਜਾਬੀ Shayari, PUNJABI LOVE STATUS, PUNJABI LOVE STATUS 2023, Punjabi love status in two lines, Punjabi Love Status for Whatsapp and Facebook, Punjabi romantic status, Punjabi love shayari in Punjabi, Attitude Status in Punjabi, love shayari in punjabi in hindi.

 

Punjabi Love Shayari | ਪੰਜਾਬੀ ਲਵ ਸ਼ਾਇਰੀ। Best Punjabi Shayari | Punjabi Love status

 

ਐਨਾ ਅੱਖਾਂ ਨੂੰ ਜਦੋਂ
ਤੇਰਾ ਦੀਦਾਰ ਹੋ ਜਾਂਦਾ ਐ,
ਦੀਨ ਕੋਈ ਵੀ ਹੋਵੇ
ਮੇਰੇ ਲਈ ਤਿਓਹਾਰ ਹੋ ਜਾਂਦਾ ਐ।

Ainna Akhaan Nu Jadon
Tera Didar Ho Janda Ae,
Din Koi Vi Hove
Mere Layi Tyohaar Ho Janda Ae.
(love shayari punjabi)

Punjabi Love Shayari


 

ਜਿਸਮ ਤੇ ਨਹੀ ਰੂਹ ਤੇ ਮਰ,
ਮਹੁੱਬਤ ਚਿਹਰੇ ਨਾਲ ਨਹੀ
ਸਾਦਗੀ ਨਾਲ ਕਰ।

Jism Te Nahi Rooh Te Mar,
Mehboob Chehre Naal Nahi
Saadgi Naal Kar.
(punjabi love shayari)

Punjabi Love Shayari


 

ਕੁੱਝ ਗੱਲਾਂ ਤੂੰ ਸੁਣ ਨਹੀਂ ਸਕਦਾ
ਕੁੱਝ ਗੱਲਾਂ ਮੈਂ ਕਹਿ ਨਹੀਂ ਸਕਦੀ,
ਕੁੱਲ ਗੱਲਾਂ ਤੂੰ ਕਰ ਨਹੀਂ ਸਕਦਾ
ਕੁੱਝ ਗੱਲਾਂ ਮੈਂ ਜਰ ਨਹੀਂ ਸਕਦੀ।

Kujh Gallan Tu Sunn Nahi Sakda
Kujh Gallan Main Keh Nahi Sakdi,
Kuch Gallan Tu Kar Nahi Sakda
Kuch Gallan Mein Jar Nahi Sakdi.
(love shayari in punjabi for girlfriend)

Punjabi Love Shayari


 

ਮਾਂ ਬਿਨਾਂ ਨਾ ਕੋਈ ਘਰ ਬਣਦਾ ਏ
ਪਿਓ ਬਿਨਾਂ ਨਾ ਕੋਈ ਤਾਜ,
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ
ਪਿਓ ਦੇ ਸਿਰ ਤੇ ਰਾਜ।

Maa Bina Na Koi Ghar Banda Ea
Piyo Bina Na Koi Taaj,
Maa De Sir Te Aish Hundiya
Piyo De Sir Te Raaj.
(true love shayari in punjabi)

Punjabi Love Shayari


 

ਕੀਤਾ ਏ ਪਿਆਰ
ਕੋਈ ਪਾਪ ਤਾ ਨਹੀ ਕੀਤਾ,
ਰੱਬ ਨੇ ਕਰਾਇਆ ਏ
ਅਸੀਂ ਆਪ ਤਾ ਨਹੀ ਕੀਤਾ।

Kitta Ae Pyaar
Koi Paap Ta Nahi Kitta,
Rab Ne Karaiya Ae
Assi Aap Ta Nahi Kitta.
(shayari on love in punjabi)

Punjabi Love Shayari


 

ਪਾ ਕੇ ਪਿਆਰ ਫੇਰ
ਪੈਰ ਪਿੱਛੇ ਨਹੀਂ ਹਟਾਉਂਦ,
ਹਾਸਿਲ ਕਰ ਲੈਂਦੇ ਹਾਂ ਅਸੀਂ
ਜਿਹਨੂੰ ਹਾਂ ਚਾਹੁੰਦੇ।

Paa Ke Pyaar Fer
Pair Picche Nahi Hataunde,
Hasil Kar Lainde Haan Assi
Jihnu Haan Chahunde.
(shayari punjabi love sad)

Punjabi Love Shayari


 

ਜਿਨ੍ਹਾਂ ਸੋਚ ਨਾ ਸਕੇ ਤੂੰ
ਏਨਾ ਪਿਆਰ ਕਰਦੇ ਹਾਂ,
ਤੇਰੀ ਗੱਲ ਹੋਰ ਹੈ ਸੱਜਣਾ
ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ।

Jinha Soch Na Sake Tu
Enna Pyaar Karte Haan,
Teri Gall Hor Hai Sajanaa
Assi Taan Tere Paira Warge Aan.
(shayari on love punjabi)

Punjabi Love Shayari


 

ਹੋਵੇ ਜੇ ਮਹਿਬੂਬ ਕਿਸੇ ਦਾ
ਤੁਹਾਡੇ ਵਾਂਗ ਸੋਹਣਾ,
ਉਪਰ ਵਾਲੇ ਦਾ ਸ਼ੁੱਕਰ ਗ਼ੁਜ਼ਾਰ ਬੰਦੇ ਨੂੰ
ਚਾਹੀਦਾ ਫਿਰ ਹੋਣਾ।

Hove Je Mehboob Kise Da
Tuhaade Wang Sohna,
Uppar Wale Da Shukar Gujaar Bande Nu
Chahida Fir Hona.
(shayari love punjabi)

Punjabi Love Shayari


 

ਮਾੜੇ ਭਾਵੇ ਲੱਖ ਮਿੱਠੀਏ,
ਪਰ ਮਾੜੀ ਨਹੀਓ ਅੱਖ ਮਿੱਠੀਏ।

Maade Bhaave Lakh Mithiye,
Par Maadi Nahio Akh Mithiye.
(shayari love in punjabi)

Punjabi Love Shayari


 

ਬੜਾ ਚੰਗਾ ਲੱਗਦਾ ਏ
ਜਦੋਂ ਤੂੰ ਹੱਸਦੀ ਐ,
ਤੇਰੇ ਇਸ ਹਾਸੇ ਵਿੱਚ
ਮੇਰੀ ਜਾਨ ਵੱਸਦੀ ਐ।

Bada Changa Lagda Ae
Jadon Tun Hasdi Ae,
Tere Iss Haase Wich
Meri Jaan Vasdi Ae.
(shayari in punjabi love)

Punjabi Love Shayari


 

ਕਦਰ ਕਰਦਾ ਪਰ ਜਤਾ ਕੇ ਨਹੀਂ,
ਫਿਕਰ ਕਰਦਾ ਪਰ ਦਖਾ ਕੇ ਨਹੀਂ।

Kadar Karda Par Jataa Ke Nahi,
Fikar Karda Par Dikha Ke Nahi.
(romantic love shayari punjabi)

Punjabi Love Shayari


 

ਤਲਾਸ਼ ਸਕੂਨ ਦੀ ਸੀ,
ਮੈਨੂੰ ਤੂੰ ਲੱਭ ਗਿਆ।

Talaash Sakoon Di Si,
Mainu Toon Labh Giya.
(punjabi status shayari love)

Punjabi Love Shayari


 

ਪਾਣੀ ਦੀ ਛੱਲ ਤੇ ਤੇਰੇ ਨਾਲ ਗੱਲ,
ਦੋ ਹੀ ਚੀਜ਼ਾਂ ਸੁਕੂਨ ਦੇ ਰਹਿਆ ਅੱਜ ਕੱਲ।

Paani Di Chhal Te Tere Naal Gal,
Do Hi Chijaan Mukoon De Rahiya Aaj Kal.
(punjabi status love shayari)

Punjabi Love Shayari


 

ਮਰਦੇ ਤਾਂ ਕਮਲੀਏ ਤੇਰੇ ਤੇ
ਲੱਖਾਂ ਹੋਣਗੇ,
ਪਰ ਅਸੀਂ ਤਾਂ ਤੇਰੇ ਨਾਲ
ਜੀਣਾ ਚਹੁੰਦੇ ਹਾਂ।

Marde Taan Kamliye Tere Te
Lakhaan Honge,
Par Assi Taan Tere Naal
Jeena Chahunde Haan.
(punjabi shayari on love with images)

Punjabi Love Shayari


 

ਇਕ ਸਾਫ਼ ਜੇਹੀ ਗੱਲ
2 ਲਫ਼ਜ਼ਾਂ ਵਿਚ ਤੈਨੂੰ ਕਰਦੇ ਆ,
Feeling ਨੂੰ ਸਮਝੋ ਜੀ
ਅਸੀਂ ਦਿਲ ਤੋਂ ਤੁਹਾਡੇ ਤੇ ਮਰਦੇ ਆ।

Ek Saaf Jehi Gall
2 Lafzaan Vich Tainu Karde Aa,
Feeling Nu Samajho Ji
Assi Dil Ton Tuhaade Te Marde Aa.
(punjabi shayari on love)

Punjabi Love Shayari


 

ਜਿਸ ਦਿਨ ਅਸੀਂ ਤੁਹਾਨੂੰ ਮਿਲੇ ਸੀ,
ਸਬ ਕੁਜ ਹੀ ਮਿਲਿਆ ਮਿਲਿਆ ਲਗਦਾ ਹੈ
ਜ਼ਿੰਦਗੀ ਹਸੀਨ ਝੀ ਲਗਦੀ ਹੈ,
ਦਿਲ ਖਿਡਾਇਆ ਖਿਡਿਆ ਲਗਦਾ ਹੈ।

Jis Din Assi Tuhaanu Mile Si,
Sab Kujh Hi Mileya Mileya Lagda Hai
Zindagi Haseen Jhi Lagdi Hai,
Dil Khideya Khideya Lagda Hai.
(punjabi shayari love romantic fb)

Punjabi Love Shayari


 

ਅੱਖਾਂ ਵਿੱਚ ਨੀਂਦ
ਤੇ ਸੁਪਨਾ ਏ ਯਾਰ ਦਾ,
ਕਦੀ ਤੇ ਅਹਿਸਾਸ ਹੋਵੇਗਾ
ਉਸ ਨੂੰ ਸਾਡੇ ਪਿਆਰ ਦਾ।

Akhaan Vich Neend
Te Supane Ea Yaar Da,
Kadi Te Ehsaas Hovega
Uss Nu Saade Pyaar Da.
(punjabi shayari in hindi love)

Punjabi Love Shayari


 

ਪਾਣੀ ਖੂਹਾਂ ਦਾ ਤੇ ਪਿਆਰ ਰੂਹਾਂ ਦਾ,
ਕਿਸਮਤ ਵਾਲੇ ਨੂੰ ਹੀ ਮਿੱਲਦਾ।

Paani Khuhaan Da Te Pyaar Ruhaan Da,
Kismat Waale Nu Hi Milda Hai.
(punjabi shayari in english love)

Punjabi Love Shayari


Also Read :- Happy Maha Shivratri Images

 

ਅੱਜ ਅਸੀਂ ਵੀ ਇੱਕ
ਨੇਕ ਕੰਮ ਕਰ ਆਏ,
ਦਿਲ ਦੀ ਵਸੀਅਤ
ਕਿਸੇ ਦੇ ਨਾਮ ਕਰ ਆਏ।

Aj Assi Vi Ek
Nek Kam Kar Aaye,
Dil Di Vasiyat
Kise Se Naam Kar Aaye.
(punjabi romantic love shayari)

Punjabi Love Shayari


 

ਲੋਕ ਕਹਿੰਦੇ ਨੇ
ਓਹ ਮੇਨੂੰ ਪਿਆਰ ਨਹੀਂ ਕਰਦੀ,
ਕਰਦੀ ਤਾਂ ਹੈ
ਪਰ ਇਕਰਾਰ ਨਹੀਂ ਕਰਦੀ।

Lokk Kahinde Ne
Oh Mainu Pyaar Nahi Kardi,
Kardi Taan Hai
Par Ikraar Nahi Kardi.
(punjabi love shayari, 2 lines)

Punjabi Love Shayari


 

ਜਿੱਤ ਲੈਂਦੀ ਸੀ ਦਿਲ
ਗੱਲਾਂ ਚਾਰ ਕਰਕੇ,
ਕਮਲਾ ਜਿਹਾ ਕਰ ਗਈ
ਮੈਨੂੰ ਪਿਆਰ ਕਰਕੇ।

Jeet Lendi Si Dil
Gallan Chaar Karke,
Kamla Jiha Kar Gayi
Mainu Pyaan Karke.
(punjabi love shayari in english)

Punjabi Love Shayari


 

ਰੱਬ ਵਰਗੀ ਉਹ
ਅਸਮਾਨ ਜਿਨ੍ਹਾਂ ਖੁਲ੍ਹਾ ਪਿਆਰ ਉਹਦਾ,
ਚੰਨ ਵਰਗੀ ਉਹ
ਤੇ ਮੈਂ ਸਾਰਾ ਸੰਸਾਰ ਉਹਦਾ।

Rabb Wargi Oh
Asmaan Jinha Khulla Pyaar Uhda,
Chand Wargi Oh
Te Main Saara Sansaar Uhda.
(punjabi love shayari hindi me)

Punjabi Love Shayari


 

ਅਸੀਂ ਦਿਲ ਦੇ ਕੁਝ ਸੱਚੇ
ਜਜ਼ਬਾਤ ਲਿਖਦੇ ਹਾਂ,
ਸਰਲ ਸ਼ਬਦਾਂ ਵਿਚ ਕੁਝ
ਖਾਸ ਲਿਖਦੇ ਹਾਂ।

Assi Dil De Kujh Sache
Jajhbaat Likhde Haan,
Saral Shabdaan Vich Kujh
Khash Likhde Haan.
(punjabi love shayari for husband)

Punjabi Love Shayari


 

ਦਰਦ ਦੀ ਸ਼ਾਮ ਹੋਵੇ
ਜਾਂ ਸੁੱਖ ਦਾ ਸਵੇਰਾ ਹੋਵੇ,
ਸਭ ਮਨਜ਼ੂਰ ਹੈ ਮੇਨੂੰ
ਸਾਥ ਬੱਸ ਤੇਰਾ ਹੋਵੇ।

Dard Di Shaam Hove
Jaan Sukh Da Savera Hove,
Sabh Manjoor Hai Mainu
Saath Bas Tera Hove.
(punjabi love shayari for gf)

Punjabi Love Shayari


 

ਰੂਹਾਂ ਵਾਲਾ ਮੇਲ
ਸੱਚੀ ਰੱਬ ਨੇ ਕਰਵਾਇਆ ਏ,
ਚੰਨ ਤੋਂ ਵੀ ਸੋਹਣਾ
ਯਾਰ ਮੇਰੀ ਝੋਲੀ ਪਾਇਆ ਏ।

Roohan Wala Mel
Sachi Rabb Ne Karwaiya Ea,
Chand To Vi Sohna
Yaar Mere Jholi Paiya Ea.
(punjabi love shayari english)

Punjabi Love Shayari


 

ਔਖਾ ਕਰਦੀਆਂ ਘੜੀਆਂ ਇੰਤਜ਼ਾਰ ਦੀਆਂ,
ਸਾਂਝਾਂ ਹੋਣ ਜੀਤਿਆ ਜਦੋਂ ਪਿਆਰ ਦੀਆਂ।

Aukha Kardiyan Ghadiya Intzaar Diyaan,
Saanjha Hon Jeetiya Jadon Pyaar Diyaan.
(punjabi birthday shayari for love)

Punjabi Love Shayari


 

ਮੈਨੂੰ ਇਸ਼ਕ਼ ਤੇਰੇ ਵਿਚ
ਰੰਗਿਆ ਚਾਰ ਚੁਫੇਰਾ ਦਿਸਦਾ ਹੈ,
ਹੁਣ ਹਰ ਸ਼ੈ ‘ਚੋ ਸੱਜਣਾ
ਵੇ ਤੇਰਾ ਚਿਹਰਾ ਦਿਸਦਾ ਹੈ।

Mainu Ishaq Tere Vich
Rangiya Chaar Chufera Disda Hai,
Hun Har Shai ‘Cho Sajhna
Ve Tera Chehra Disda Hai.
(one sided love shayari in punjabi)

Punjabi Love Shayari


 

ਤੈਨੂੰ ਦੇਖਣ ਦਾ ਜਨੂੰਨ
ਹੋਰ ਵੀ ਗਹਿਰਾ ਹੁੰਦਾ ਹੈ,
ਜਦ ਤੇਰੇ ਚਿਹਰੇ ਤੇ
ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ।

Tainu Dekhan Da Junoon
Hor Vi Gaheera Rahinda Hai,
Jadd Tere Chehre Te
Joolfan Da Pahira Hunda Hai.
(lovely shayari in punjabi)

Punjabi Love Shayari


 

ਲੜਾਈ ਨਹੀ ਤਾਂ ਪਿਆਰ ਕਰਲੇ,
ਜੇ ਦੋਵੇਂ ਕਰਨੇ ਨੇ ਤਾਂ ਵਿਆਹ ਕਰਲੇ।

Ladaai Nahi Taan Pyaar Karle,
Je Dovein Karne Ne Taan Viaah Karle.
(love shayari in punjabi two lines)

Punjabi Love Shayari


 

ਹਕੀਕਤ ਨੂੰ ਮੈਂ ਬਿਆਨ ਕਰਾ
ਆਪਣੀ ਸਾਰੀ ਜ਼ਿੰਦਗੀ ਤੇਰੇ ਨਾਮ ਕਰਾ,
ਤੇਰੇ ਬਿਨਾਂ ਇਕ ਪਲ ਵੀ ਮੇਰਾ ਸਰਦਾ ਨਹੀ
ਮੈ ਇਨਾਂ ਤੈਨੂੰ ਪਿਆਰ ਕਰਾ।

Hakeekat Nu Main Biyaan Karaa
Aapni Saari Zindagi Tere Naam Karaa,
Tere Bina Ek Pal Vi Mera Sarda Nahi
Main Enna Tainu Pyaar Karaa.
(love shayari in punjabi in hindi)

Punjabi Love Shayari


 

ਇਬਾਦਤ ਹੀ ਕਰਾਂਗੇ ਸੱਜਣਾ ਤੇਰੀ,
ਕਿਉਂਕਿ ਤੇਰੇ ਨਾਲ ਰੂਹਦਾਰੀ ਏ ਮੇਰੀ।

Ibaadat Ji Karaange Sajhna Teri,
Kyuki Tere Naal Roohdaari Ea Meri.
(love shayari in punjabi hindi)

Punjabi Love Shayari


 

ਤੇਰੇ ਝੂਠ ਤੇ ਵੀ ਸੱਚ ਵਾਂਗ਼
ਐਤਬਾਰ ਕਰਦੇ ਆਂ,
ਕਿ ਕਰੀਏ ਸੱਜਣਾ ਅਸੀਂ ਤੈਨੂੰ
ਪਿਆਰ ਕਰਦੇ ਆਂ।

Tere Jhooth Te Vi Sach Waang
Aitbaar Karde Aan,
Ki Kariye Sajhna Assi Tainu
Pyaar Karde Aan.
(love shayari in punjabi for husband)

Punjabi Love Shayari


 

ਦੁਨੀਆਂ ਪਿਆਰੀ ਐ ਬੜੀ
ਤੇਰੇ ਤੋਂ ਪਿਆਰਾ ਕੋਈ ਹੋਰ ਨਾ,
ਇਕ ਵਾਰੀ ਮਿਲ ਜਾਵੇ ਤੂੰ
ਖੁਦਾ ਦਿਲ ਖੁਦਾਇ ਦੀ ਵੀ ਲੋੜ ਨਾ।

Dunia Pyaari Ye Badi
Tere To Pyaara Koi Hor Na,
Ek Vaari Mil Jaave Tu
Khuda Dil Khudayi Di Vi Lod Nahi.
(love shayari in punjabi for boyfriend)

Punjabi Love Shayari


 

ਕੋਈ ਅੱਜਨਬੀ ਬਹੁਤ ਖਾਸ ਹੋ ਰਿਹਾ ਐ,
ਲੱਗਦਾ ਫੇਰ ਪਿਆਰ ਹੋ ਰਿਹਾ ਐ।

Koi Ajnabi Bahut Khaas Ho Rihaa Ye,
Lagta Pher Pyaar Ho Riha Ye.
(love shayari for husband in punjabi)

Punjabi Love Shayari


 

ਬੇਚੈਨ ਭਰੀ ਜਿ਼ੰਦਗੀ ਚ
ਮੇਰਾ ਸਕੂਨ ਏ ਤੂੰ।

Baichaan Bhari Zindagi Chh
Mera Sakoon Ea Tun.
(love sad shayari punjabi)

Punjabi Love Shayari


 

ਦਿਲ ਨੂੰ ਠਗਨਾ
ਨੈਨਾ ਦੀ ਆਦਤ ਪੁਰਾਨੀ ਏ,
ਸਾਡੇ ਵੀ ਪਿਆਰ ਦੀ
ਇੱਕ ਨਿੱਕੀ ਜੀ ਕਹਾਨੀ ਏ।

Dil Nu Thagna
Naina Di Aadat Puraani Ea,
Saade Vi Pyaar Di
Ik Nikki Ji Kahaani Ea.
(love romantic shayari in punjabi)

Punjabi Love Shayari


 

ਕੋਈ ਲੰਬੀ ਚੋੜੀ ਗੱਲ ਨਹੀ
ਬੱਸ ਇਹੀ ਕਿਹਨਾ ਚਾਹੁੰਦੀ ਹਾਂ,
ਤੇਰੇ ਹੱਥਾਂ ਵਿਚ ਹੱਥ ਦੇਕੇ
ਮਹਿਫੂਜ਼ ਰਹਿਨਾ ਚਾਹੁੰਦੀ ਹਾਂ।

Koi Lambi Chaudi Gall Nahi
Bas Ehi Kehna Chahundi Haan,
Tere Hathaan Vich Hath Deke De
Mehfooz Rehna Chahundi Haan.
(love feeling shayari in punjabi)

Punjabi Love Shayari

Also Read :- Awesome Two Line Shayari in Hindi

Leave a Comment